ਬਵੇਸੀ
bavaysee/bavēsī

ਪਰਿਭਾਸ਼ਾ

ਗੁਦਾ ਦੇ ਮਹੁਕਿਆਂ (ਮਵੇਸੀ) ਲਈ ਇਹ ਸ਼ਬਦ ਅਕਸਰ ਬੋਲਦੇ ਹਨ. ਦੇਖੋ, ਬਵਾਸੀਰ.
ਸਰੋਤ: ਮਹਾਨਕੋਸ਼