ਬਵੰਕ
bavanka/bavanka

ਪਰਿਭਾਸ਼ਾ

ਦੇਖੋ, ਬੰਬਕ. "ਬਬਰ ਬਵੰਕੈ." (ਅਕਾਲ) ਸ਼ੇਰ ਭਭਕਦਾ ਹੈ.
ਸਰੋਤ: ਮਹਾਨਕੋਸ਼