ਬਵੰਜਾ
bavanjaa/bavanjā

ਪਰਿਭਾਸ਼ਾ

ਵਿ- ਪੰਜਾਹ ਉੱਪਰ ਦੋ, ਦ੍ਵਿ ਪੰਚਾਸ਼ਤ ਬਾਵਨ- ੫੨.
ਸਰੋਤ: ਮਹਾਨਕੋਸ਼

ਸ਼ਾਹਮੁਖੀ : بوَنجا

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

fifty-two
ਸਰੋਤ: ਪੰਜਾਬੀ ਸ਼ਬਦਕੋਸ਼