ਬਸਤ੍ਰ
basatra/basatra

ਪਰਿਭਾਸ਼ਾ

ਸੰ. ਵਸਤ੍ਰ. ਸੰਗ੍ਯਾ- ਕਪੜਾ. ਦੇਖੋ, ਵਸ੍‌ ਧਾ. "ਬਸਤ੍ਰ ਉਤਾਰਿ ਦਿਗੰਬਰ ਹੋਗੁ." (ਬਸੰ ਮਃ ੩)
ਸਰੋਤ: ਮਹਾਨਕੋਸ਼

BASTAR

ਅੰਗਰੇਜ਼ੀ ਵਿੱਚ ਅਰਥ2

s. m, Wearing apparel; clothes, raiment.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ