ਪਰਿਭਾਸ਼ਾ
ਸੰ. ਵਾਨਰ. ਸੰਗ੍ਯਾ- ਵਨ ਨਰ. ਕਪਿ. ਬੰਦਰ। ੨. ਇੱਕ ਜੱਟ ਜਾਤਿ. ਦੇਖੋ, ਬੰਦਰ ੨। ੩. ਬਾਂਦਰ ਗੋਤ ਦੇ ਜੱਟਾਂ ਦਾ ਵਸਾਇਆ ਇੱਕ ਪਿੰਡ, ਜੋ ਜਿਲਾ ਫਿਰੋਜ਼ਪੁਰ ਵਿੱਚ ਹੈ. ਗੁਰੂ ਗੋਬਿੰਦਸਿੰਘ ਸਾਹਿਬ ਇੱਥੇ ਵਿਰਾਜੇ ਹਨ. ਦੇਖੋ, ਅਜੀਤਗੜ੍ਹ
ਸਰੋਤ: ਮਹਾਨਕੋਸ਼
ਸ਼ਾਹਮੁਖੀ : باندر
ਅੰਗਰੇਜ਼ੀ ਵਿੱਚ ਅਰਥ
monkey, ape, chimpanzee, gibbon, macaque, feminine ਬਾਂਦਰੀ
ਸਰੋਤ: ਪੰਜਾਬੀ ਸ਼ਬਦਕੋਸ਼
BÁṆDAR
ਅੰਗਰੇਜ਼ੀ ਵਿੱਚ ਅਰਥ2
s. m, Corrupted from the Sanskrit word Bánar. A monkey, an ape; (met.) a fool.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ