ਪਰਿਭਾਸ਼ਾ
ਵਿ- ਬੱਧਾ. ਬੰਧਨ ਵਿੱਚ ਫਸਿਆ. "ਜਮਦਰਿ ਬਾਧਾ ਚੋਟਾ ਖਾਏ." (ਮਾਝ ਅਃ ਮਃ ੧) "ਇਹੁ ਮਨੁ ਖੇਲੈ ਹੁਕਮ ਕਾ ਬਾਧਾ." (ਮਲਾ ਮਃ ੩) ੨. ਸੰਗ੍ਯਾ- ਵਾੱਧਾ. ਅਧਿਕਤਾ. ਵ੍ਰਿੱਧਿ. "ਬਾਧਾ ਹੋਇ ਜੋ ਬਹੋਰ ਬਿਨ ਦੇਰ ਔਰ ਲੀਜੀਯੇ." (ਨਾਪ੍ਰ) ੩. ਸੰ. ਵਿਘਨ. ਰੁਕਾਵਟ। ੪. ਦੁੱਖ. ਪੀੜ. "ਜਮ ਕੀ ਬਾਧਾ ਸੋ ਨਹਿ ਲਾਧੇ." (ਗੁਪ੍ਰਸੂ)
ਸਰੋਤ: ਮਹਾਨਕੋਸ਼
ਸ਼ਾਹਮੁਖੀ : بادھا
ਅੰਗਰੇਜ਼ੀ ਵਿੱਚ ਅਰਥ
see ਵਾਧਾ , increase
ਸਰੋਤ: ਪੰਜਾਬੀ ਸ਼ਬਦਕੋਸ਼

same as ਰੁਕਾਵਟ , obstruction
ਸਰੋਤ: ਪੰਜਾਬੀ ਸ਼ਬਦਕੋਸ਼