ਬਾਬਤ
baabata/bābata

ਪਰਿਭਾਸ਼ਾ

ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بابت

ਸ਼ਬਦ ਸ਼੍ਰੇਣੀ : preposition & adverb

ਅੰਗਰੇਜ਼ੀ ਵਿੱਚ ਅਰਥ

about, regarding, pertaining to, concerning, relating to, on account of, with regard to
ਸਰੋਤ: ਪੰਜਾਬੀ ਸ਼ਬਦਕੋਸ਼

BÁBAT

ਅੰਗਰੇਜ਼ੀ ਵਿੱਚ ਅਰਥ2

s. m. (A.), ) Affair, matter;—prep. With respect to, concerning, on account of, about, with regard to, in the matter of; in behalf of.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ