ਬਾਰਕ
baaraka/bāraka

ਪਰਿਭਾਸ਼ਾ

ਦੇਖੋ, ਬਾਲਕ। ੨. ਅੰ. Barrack. ਫੌਜੀਆਂ ਦੀ ਕੋਠੜੀਆਂ ਦੀ ਕਤਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بارک

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਬੈਰਕ
ਸਰੋਤ: ਪੰਜਾਬੀ ਸ਼ਬਦਕੋਸ਼