ਬਾਰਸ਼
baarasha/bārasha

ਪਰਿਭਾਸ਼ਾ

ਫ਼ਾ. [بارِش] ਬਾਰਿਸ਼. ਸੰਗ੍ਯਾ- - ਵ੍ਰਿਸ੍ਟਿ. ਮੀਂਹ। ੨. ਦੇਖੋ, ਬਾਰਸਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بارش

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

rain, rainfall, downpour
ਸਰੋਤ: ਪੰਜਾਬੀ ਸ਼ਬਦਕੋਸ਼