ਬਾਰਿਜਪ੍ਰਿਸਟਣਿ
baarijaprisatani/bārijaprisatani

ਪਰਿਭਾਸ਼ਾ

ਵਾਰਿਜ (ਕਾਠ) ਦੀ ਹੈ ਪਿੱਠ ਜਿਸ ਦੀ. ਕਾਠ ਦੇ ਕੁੰਦੇ ਵਾਲੀ ਬੰਦੂਕ. (ਸਨਾਮਾ)
ਸਰੋਤ: ਮਹਾਨਕੋਸ਼