ਬਾਲਖੀ
baalakhee/bālakhī

ਪਰਿਭਾਸ਼ਾ

ਸੰਗ੍ਯਾ- ਬਲਖ਼ ਦਾ ਵਸਨੀਕ. ਬਾਹ੍‌ਲੀਕ. "ਬਲੀ ਬਾਲਖੀ ਰੋਹ ਰੂਮੀ." (ਕਲਕੀ)
ਸਰੋਤ: ਮਹਾਨਕੋਸ਼