ਬਾਲਿਢਟੋਨਾ
baaliddhatonaa/bāliḍhatonā

ਪਰਿਭਾਸ਼ਾ

ਬਾਲਿ ਦਾ ਢੋਟਾ (ਪੁਤ੍ਰ), ਅੰਗਦ. "ਮਨਾਇ ਗਨੇਸਹਿ ਬਾਲਿਢਟੋਨਾ." (ਹਨੂ)
ਸਰੋਤ: ਮਹਾਨਕੋਸ਼