ਬਾਵਰਚੀ
baavarachee/bāvarachī

ਪਰਿਭਾਸ਼ਾ

ਫ਼ਾ. [باورچی] ਸੰਗ੍ਯਾ- ਰਸੋਈਆ. ਲਾਂਗਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : باورچی

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬਵਰਚੀ
ਸਰੋਤ: ਪੰਜਾਬੀ ਸ਼ਬਦਕੋਸ਼