ਬਾਵਲੀ
baavalee/bāvalī

ਪਰਿਭਾਸ਼ਾ

ਦੇਖੋ, ਬਾਵਰੀ। ੨. ਵਾਪਿਕਾ. ਵਾਪੀ. ਬਾਉਲੀ. ਪੌੜੀਦਾਰ ਖੂਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : باولی

ਸ਼ਬਦ ਸ਼੍ਰੇਣੀ : noun, feminine & adjective

ਅੰਗਰੇਜ਼ੀ ਵਿੱਚ ਅਰਥ

see ਬਾਉਲ਼ੀ
ਸਰੋਤ: ਪੰਜਾਬੀ ਸ਼ਬਦਕੋਸ਼