ਬਾਸੁਰ
baasura/bāsura

ਪਰਿਭਾਸ਼ਾ

ਸੰ. ਵਾਸਰ. ਸੰਗ੍ਯਾ- ਦਿਨ. ਦੇਖੋ, ਬਾਸਰ. "ਬਿਖਿਆਸਕਤ ਰਹਿਓ ਨਿਸਬਾਸੁਰ." (ਸੋਰ ਮਃ ੯)
ਸਰੋਤ: ਮਹਾਨਕੋਸ਼