ਪਰਿਭਾਸ਼ਾ
ਦੇਖੋ, ਬਾਹਰ ੫. "ਏਕੀ ਬਾਹਰੀ ਦੂਜੀ ਨਾਹੀ ਜਾਇ." (ਵਾਰ ਆਸਾ) "ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ." (ਮਾਝ ਬਾਰਹਮਾਹਾ) ੨. ਖਤ੍ਰੀਆਂ ਦੀ ਇੱਕ ਜਾਤਿ, ਜੋ ਬਾਰਾਂ ਗੋਤ੍ਰਾਂ ਵਿੱਚ ਵੰਡੀ ਹੋਈ ਹੈ। ੩. ਵਿ- ਬਾਹਰ ਦਾ. ਜੋ ਭੀਤਰੀ ਨਹੀਂ.
ਸਰੋਤ: ਮਹਾਨਕੋਸ਼
ਸ਼ਾਹਮੁਖੀ : باہری
ਅੰਗਰੇਜ਼ੀ ਵਿੱਚ ਅਰਥ
same as ਬਾਹਰਲਾ ; adjective, feminine same as ਬਾਹਰਾ
ਸਰੋਤ: ਪੰਜਾਬੀ ਸ਼ਬਦਕੋਸ਼
BÁHRÍ
ਅੰਗਰੇਜ਼ੀ ਵਿੱਚ ਅਰਥ2
s. f, The name of a caste of Khattries; collection of twelve castes of Khattries.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ