ਬਿਆਪਣਾ
biaapanaa/biāpanā

ਪਰਿਭਾਸ਼ਾ

ਵ੍ਯਾਪਣਾ. ਫੈਲਣਾ। ੨. ਅਸਰ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بیاپنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

same as ਵਿਆਪਣਾ , to happen
ਸਰੋਤ: ਪੰਜਾਬੀ ਸ਼ਬਦਕੋਸ਼

BIÁPṈÁ

ਅੰਗਰੇਜ਼ੀ ਵਿੱਚ ਅਰਥ2

v. n, To dwell, to pervade; to extend, to be diffused; to be effected, or influenced; to pass, to occur, to happen; to come to in one's mind.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ