ਬਿਆਹ
biaaha/biāha

ਪਰਿਭਾਸ਼ਾ

ਸੰ. ਵਿ- ਵਹ. ਵਿਵਾਹ. ਸ਼ਾਦੀ. ਇਸਤ੍ਰੀ ਗ੍ਰਹਣ ਕਰਨੀ. ਦੇਖੋ, ਵਿਵਾਹ.; ਦੇਖੋ, ਵਿਵਾਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بیاہ

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਵਿਆਹ , marriage
ਸਰੋਤ: ਪੰਜਾਬੀ ਸ਼ਬਦਕੋਸ਼

BIÁH

ਅੰਗਰੇਜ਼ੀ ਵਿੱਚ ਅਰਥ2

s. m, Corruption of the Sanskrit word Viváh. Marriage, wedlock; a wedding. See Viáh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ