ਬਿਕਟ
bikata/bikata

ਪਰਿਭਾਸ਼ਾ

ਸੰ. ਵਿਕਟ. ਸੰਗ੍ਯਾ- ਫੋੜਾ। ੨. ਜ਼ਖ਼ਮ. ਫੱਟ। ੩. ਵਿ- ਬੁਰੀ ਸ਼ਕਲ ਦਾ. ਭਯਾਨਕ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੪. ਵਡਾ ਬਿਖੜਾ. "ਬਿਕਟ ਘਾਟ ਘਟ ਮਾਹੀਂ." (ਗਉ ਬਾਵਨ ਕਬੀਰ) ੫. ਅੰ. Picket. ਤਲਾਵਾ. ਚੋਰ ਪਹਿਰਾ. "ਤੁਰਕ ਹੁਤੇ ਸੋਏਪਰੇ ਪਹਿਰੇ ਬਿਕਟਾਂ ਲਾਇ." (ਪੰਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : بِکٹ

ਸ਼ਬਦ ਸ਼੍ਰੇਣੀ : adjective, dialectical usage

ਅੰਗਰੇਜ਼ੀ ਵਿੱਚ ਅਰਥ

see ਵਿਕਟ , difficult
ਸਰੋਤ: ਪੰਜਾਬੀ ਸ਼ਬਦਕੋਸ਼

BIKAṬ

ਅੰਗਰੇਜ਼ੀ ਵਿੱਚ ਅਰਥ2

s. f, picket (corrupted from the English word picket);—a. Difficult, toilsome, dangerous.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ