ਬਿਖਸੂਚਕ
bikhasoochaka/bikhasūchaka

ਪਰਿਭਾਸ਼ਾ

ਡਿੰਗ. ਵਿਸ ਦੱਸਣ ਵਾਲਾ ਚਕੋਰ ਪੱਛੀ. ਦੇਖੋ, ਚਕੋਰ.
ਸਰੋਤ: ਮਹਾਨਕੋਸ਼