ਬਿਖਾਦੀ
bikhaathee/bikhādhī

ਪਰਿਭਾਸ਼ਾ

ਸੰ. ਵਿਸਾਦਵੰਤ- ਵਿਸਾਦੀ (विषादिन्) ਵਿ- ਟੁੱਟੇ ਦਿਲ ਵਾਲਾ. ਘਬਰਾਇਆ ਹੋਇਆ। ੨. ਝਗੜਾਲੂ। ੩. ਫਿਸਾਦੀ ਉਪਦ੍ਰਵੀ. "ਮਹਾ ਬਿਖਾਦੀ ਦੁਸਟ ਅਪਵਾਦੀ." (ਆਸਾ ਮਃ ੫)" ਪੰਚ ਬਿਖਾਦੀ ਏਕ ਗਰੀਬਾ, ਰਾਖਹੁ ਰਾਖਨਹਾਰੇ." (ਗਉ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : بِکھادی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

quarrelsome, contentious, disputatious, pugnacious
ਸਰੋਤ: ਪੰਜਾਬੀ ਸ਼ਬਦਕੋਸ਼