ਬਿਖਾਰੀ
bikhaaree/bikhārī

ਪਰਿਭਾਸ਼ਾ

ਵਿਲ- ਵਿਸ- ਹਾਰੀ. ਜ਼ਹਰ ਹਰਨ ਵਾਲੀ. ਵਿਸਯਵਿਸ ਮਿਟਾਉਣ ਵਾਲੀ. "ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗਿ ਨਾਨਕ ਪੀ ਕੀ ਰੇ." (ਆਸਾ ਮਃ ੫) ਪੀ (ਪ੍ਰਿਯ) ਦੀ ਕਥਾ, ਬਿਸਯਾਂ ਦੀ ਵਿਸ ਦੂਰ ਕਰਨ ਵਾਲੀ ਹੈ.
ਸਰੋਤ: ਮਹਾਨਕੋਸ਼