ਬਿਜਾਈ
bijaaee/bijāī

ਪਰਿਭਾਸ਼ਾ

ਸੰਗ੍ਯਾ- ਬੀਜਣ ਦਾ ਕ੍ਰਿਯਾ। ੨. ਬੀਜਣ ਦੀ ਮਜਦੂਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بِجائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

process of or wages for ਬਿਜਾਉਣਾ and ਬੀਜਣਾ
ਸਰੋਤ: ਪੰਜਾਬੀ ਸ਼ਬਦਕੋਸ਼

BIJÁÍ

ਅੰਗਰੇਜ਼ੀ ਵਿੱਚ ਅਰਥ2

s. f, wing.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ