ਬਿਦਰ
bithara/bidhara

ਪਰਿਭਾਸ਼ਾ

ਸੰ. ਵਿਦਰ੍‍ਭ. ਹੈਦਰਾਬਾਦ ਦੱਖਣ ਦਾ ਇੱਕ ਜਿਲਾ, ਅਤੇ ਉਸਦਾ ਪ੍ਰਧਾਨ ਨਗਰ, ਜੋ ਅਬਿਚਲ ਨਗਰ ਤੋਂ ੪੦ ਕੋਹ ਦੱਖਣ ਵੱਲ ਹੈ. ਇੱਥੇ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ "ਨਾਨਕਝੇਰਾ" ਪ੍ਰਸਿੱਧ ਹੈ। ੨. ਦੇਖੋ, ਵਿਦੁਰ. "ਦਾਸੀ ਸੁਤ ਜਨੁ ਬਿਦਰ ਸੁਦਾਮਾ." (ਗਉ ਨਾਮਦੇਵ)
ਸਰੋਤ: ਮਹਾਨਕੋਸ਼