ਬਿਦਾ
bithaa/bidhā

ਪਰਿਭਾਸ਼ਾ

ਅ਼. [وِداع] ਵਿਦਾਅ਼ ਸੰਗ੍ਯਾ- ਗਮਨ. ਪ੍ਰਸ੍‍ਥਾਨ। ੨. ਜਾਣ ਦੀ ਆਗ੍ਯਾ. "ਬਿਦਾ ਨਾਥ ਦੀਜੈ." (ਰਾਮਾਵ)
ਸਰੋਤ: ਮਹਾਨਕੋਸ਼

BIDÁ

ਅੰਗਰੇਜ਼ੀ ਵਿੱਚ ਅਰਥ2

s. m, Corrupted from the Arabic word Vidá. Bidding farewell, an adieu; parting, dismissal;—a. Dismissed, parted, having taken leave.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ