ਬਿਧਾਤੀ
bithhaatee/bidhhātī

ਪਰਿਭਾਸ਼ਾ

ਦੇਖੋ, ਬਿਧਾਤਉ. "ਹਰਿ ਪੁਰਖ ਬਿਧਾਤੀ." (ਮਃ ੧. ਵਾਰ ਮਾਝ) ਵਿਧਾਤ੍ਰਿ ਪੁਰੁਸ. ਵਿਧਾਤਾ. ਪੁਰਖ
ਸਰੋਤ: ਮਹਾਨਕੋਸ਼