ਬਿਧੁਬਾਹਨ
bithhubaahana/bidhhubāhana

ਪਰਿਭਾਸ਼ਾ

ਸੰਗ੍ਯਾ- ਵਿਧੁ (ਚੰਦ੍ਰਮਾ) ਦਾ ਵਾਹਨ (ਸਵਾਰੀ), ਮ੍ਰਿਗ.¹
ਸਰੋਤ: ਮਹਾਨਕੋਸ਼