ਬਿਧੁੰਸਿ
bithhunsi/bidhhunsi

ਪਰਿਭਾਸ਼ਾ

ਵਿਧ੍ਵੰਸ ਕਰਕੇ. ਮਾਰਕੇ "ਕਾਲੁ ਬਿਧੁੰਸਿ ਮਨਸਾ ਮਨਿ ਮਾਰੀ." (ਪ੍ਰਭਾ ਮਃ ੧)
ਸਰੋਤ: ਮਹਾਨਕੋਸ਼