ਬਿਨੋਦੀ
binothee/binodhī

ਪਰਿਭਾਸ਼ਾ

ਸੰ. विनोदिन- ਵਿਨੋਦੀ. ਵਿ- ਕੌਤੁਕੀ। ੨. ਚਾਉ (ਉਮੰਗ) ਵਾਲਾ. "ਅਨਦ ਬਿਨੋਦੀ ਖਸਮ ਹਮਾਰਾ." (ਆਸਾ ਮਃ ੫)
ਸਰੋਤ: ਮਹਾਨਕੋਸ਼