ਬਿਨੋਦ ਸਿੰਘ
binoth singha/binodh singha

ਪਰਿਭਾਸ਼ਾ

ਦਸ਼ਮੇਸ਼ ਦਾ ਹਜ਼ੂਰੀ ਤੇਹਣ ਸਾਹਿਬਜ਼ਾਦਾ, ਜਿਸ ਨੂੰ ਦਸ਼ਮੇਸ਼ ਨੇ ਅਬਿਚਲਨਗਰ ਤੋਂ ਬੰਦੇ ਬਹਾਦੁਰ ਦੀ ਸਹਾਇਤਾ ਲਈ ਪੰਜਾਬ ਭੇਜਿਆ ਸੀ, ਅਤੇ ਇਸ ਧਰਮਵੀਰ ਨੇ ਪੰਥ ਦੇ ਨਾਲ ਹੋਕੇ ਬਹੁਤ ਜੰਗ ਜਿੱਤੇ.
ਸਰੋਤ: ਮਹਾਨਕੋਸ਼