ਬਿਨੰਤੀ
binantee/binantī

ਪਰਿਭਾਸ਼ਾ

ਬੇਨਤੀ. ਦੇਖੋ, ਬਿਨਤਿ. "ਕਰਉ ਬਿਨੰਤੀ ਮਾਨ ਤਿਆਗਉ." (ਮਾਝ ਮਃ ੫)
ਸਰੋਤ: ਮਹਾਨਕੋਸ਼