ਬਿਬਾਨਗਤ
bibaanagata/bibānagata

ਪਰਿਭਾਸ਼ਾ

ਸੰਗ੍ਯਾ- ਵਿਮਾਨਗਤ. ਦੇਵਤੇ, ਜੋ ਵਿਮਾਨ ਦੀ ਸਵਾਰੀ ਕਰਦੇ ਹਨ. "ਤਬ ਬੋਲੇ ਬਿਬਾਨਗਤ ਸਾਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼