ਬਿਬਾੜ
bibaarha/bibārha

ਪਰਿਭਾਸ਼ਾ

ਸੰਗ੍ਯਾ- ਫੈਸਲਾ. ਬੇਬਾਕੀ. ਨਿਬੇੜਾ। ੨. ਦੇਖੋ, ਬਿਆੜ ੨। ੩. ਦੇਖੋ, ਬੂਆੜ.
ਸਰੋਤ: ਮਹਾਨਕੋਸ਼