ਬਿਬਿਧਾਨ
bibithhaana/bibidhhāna

ਪਰਿਭਾਸ਼ਾ

ਵਿਵਿਧ- ਅੰਨ. ਅਨੇਕ ਪ੍ਰਕਾਰ ਦੇ ਭੋਜਨ. "ਏਕ ਹੀ ਗੇਹੂੰ ਸੇ ਹੱਤ ਨਾਨਾ ਬਿਬਧਾਨੀਐ." (ਭਾਗੁ ਕ਼) ੨. ਦੇਖੋ, ਵ੍ਯਵਧਾਨ.
ਸਰੋਤ: ਮਹਾਨਕੋਸ਼