ਬਿਬਿਧਾਯੁਧ
bibithhaayuthha/bibidhhāyudhha

ਪਰਿਭਾਸ਼ਾ

ਵਿਵਿਧ- ਆਯੁਧ. ਅਨੇਕ ਪ੍ਰਕਾਰ ਦੇ ਸ਼ਸਤ੍ਰ.
ਸਰੋਤ: ਮਹਾਨਕੋਸ਼