ਬਿਬੁਧਬਨ
bibuthhabana/bibudhhabana

ਪਰਿਭਾਸ਼ਾ

ਸੰਗ੍ਯਾ- ਵਿਬੁਧ (ਦੇਵਤਿਆਂ ਦਾ) ਵਨ ਦੇਵਵਨ. ਨੰਦਨ ਦੇਖੋ, ਦੇਵੋਦ੍ਯਾਨ। ੨. ਵਿਬੁਧ (ਵਿਦ੍ਵਾਨਾਂ ਦਾ) ਵਨ, ਹ੍ਰਿਸੀਕੇਸ਼. "ਬਿਬੁਧਬਨ ਦੇਵਸ੍‍ਬਲ ਕੈਲਾਸ." (ਭਾਗੁ ਕ) ੩. ਨੈਮਿਸਾਰਣ੍ਯ. ਦੇਖੋ, ਨੈਮਿਸ ਅਤੇ ਲੋਮਹਰਖਣ.
ਸਰੋਤ: ਮਹਾਨਕੋਸ਼