ਬਿਮੁੱਛਿਤ
bimuchhita/bimuchhita

ਪਰਿਭਾਸ਼ਾ

ਵਿ- ਵਿਮੂਰ੍‌ਛਿਤ. ਬੇਹੋਸ਼ ਹੋਇਆ. ਮੂਰਛਾ (ਗਸ਼) ਨੂੰ ਪ੍ਰਾਪਤ ਹੋਇਆ. "ਬਿਮੂਛੰਤ ਕੈ ਸਿਸੁਪਾਲ ਗਿਰਾਯੋ." (ਕ੍ਰਿਸਨਾਵ) "ਬਿਮੁੱਛਿਤ ਹ੍ਵੈ ਫਿਰ ਜੁੱਧ ਮਚਾਯੋ." (ਕ੍ਰਿਸਨਾਵ)
ਸਰੋਤ: ਮਹਾਨਕੋਸ਼