ਬਿਰਾਗ ਛੁੱਟਣਾ
biraag chhutanaa/birāg chhutanā

ਪਰਿਭਾਸ਼ਾ

ਕ੍ਰਿ- ਰੋ ਪੈਣਾ. "ਤਾਂ ਉਸ ਦਾ ਬਿਰਾਗ ਛੁੱਟਿਆ." (ਜਸਾ)
ਸਰੋਤ: ਮਹਾਨਕੋਸ਼