ਬਿਰਾਜਨਾ
biraajanaa/birājanā

ਪਰਿਭਾਸ਼ਾ

ਵਿਸ਼ੇਸ ਕਰਕੇ ਸ਼ੋਭਾ ਦੇਣਾ. (ਵਿ- ਰੰਜਨ) "ਬਿਰਾਜਤ ਰਾਮ ਕੋ ਪਰਤਾਪ." (ਸਾਰ ਮਃ ੫) ੨. ਭਾਵ- ਆਰਾਮ ਨਾਲ ਬੈਠਣਾ। ੩. ਬਿਸਤਰ ਤੇ ਲੇਟਣਾ.
ਸਰੋਤ: ਮਹਾਨਕੋਸ਼