ਬਿਰੂਧੋ
biroothho/birūdhho

ਪਰਿਭਾਸ਼ਾ

ਵਿ- ਵਿ- ਰੁੱਧ (रुद्घ) ਅਟਕਿਆ. ਰੁੱਝਿਆ. ਰੁੱਝੀ. "ਕਾਮਿ ਬਿਰੂਧਉ ਰਹੈ ਨ ਠਾਇ." (ਗਉ ਅਃ ਮਃ ੧) "ਅੰਤਰਿ ਬਾਹਰਿ ਕਾਜ ਬਿਰੂਧੀ. ਚੀਤ ਸੁ ਬਾਰੀਕ ਰਾਖੀ- ਅਲੇ." (ਰਾਮ ਨਾਮਦੇਵ) ੨. ਰੁਕਿਆ. "ਕਫ ਕੰਠ ਬਿਰੂਧੋ ਨੈਨਹੁ ਨੀਰ ਢਰੇ." (ਮਾਰੂ ਅਃ ਮਃ ੧)
ਸਰੋਤ: ਮਹਾਨਕੋਸ਼