ਬਿਰੂਪਾਛ
biroopaachha/birūpāchha

ਪਰਿਭਾਸ਼ਾ

ਵਿਰੂਪਾਕ੍ਸ਼੍‍. ਵਿ- ਡਰਾਉਣੀਆਂ ਅੱਖਾਂ ਵਾਲਾ. ਜਿਸ ਦੀਆਂ ਅੱਖਾਂ ਦੀ ਸ਼ਕਲ ਬੁਰੀ ਹੈ। ੨. ਸੰਗ੍ਯਾ- ਰਾਵਣ ਦਾ ਇੱਕ ਮੰਤ੍ਰੀ। ੩. ਮਾਰਕੰਡੇਯ ਅਨੁਸਾਰ ਪਰਿਵਰ੍‍ਤ ਦਾਨਵ ਦਾ ਪੁਤ੍ਰ. ਦੇਖੋ, ਵਿਰੂਪਾਕ੍ਸ਼੍‍.
ਸਰੋਤ: ਮਹਾਨਕੋਸ਼