ਬਿਲਕ
bilaka/bilaka

ਪਰਿਭਾਸ਼ਾ

ਸੰ. ਵਲ੍‌ਕ. ਸੰਗ੍ਯਾ- ਛਿੱਲ. ਬਿਰਛ ਦੀ ਤੁਚਾ। ੨. ਦੇਖੋ, ਬਿਲਖ। ੩. ਬਿੱਲੀ. ਮਾਂਜਾਰੀ. "ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ." (ਬਿਲਾ ਛੰਤ ਮਃ ੪) ਜਿਵੇਂ- ਬਿੱਲੀ ਦੀਆਂ ਅੱਖਾਂ ਮਾਂਸ ਵੱਲ ਧਿਆਨਪਰਾਇਣ ਰਹਿਂਦੀਆਂ ਹਨ. ਅਥਵਾ ਮੂਸਿਕ (ਚੂਹੇ) ਵੱਲ। ੪. ਦੇਖੋ, ਬਿਲਕਣਾ.
ਸਰੋਤ: ਮਹਾਨਕੋਸ਼