ਬਿਲਕਣਾ
bilakanaa/bilakanā

ਪਰਿਭਾਸ਼ਾ

ਕ੍ਰਿ- ਵਿਲਾਪ ਕਰਨਾ. ਰੋਣਾ. ਵੈਣ ਪਾਉਣੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بِلکنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

same as ਵਿਲਕਣਾ , to whimper, cry
ਸਰੋਤ: ਪੰਜਾਬੀ ਸ਼ਬਦਕੋਸ਼

BILKAṈÁ

ਅੰਗਰੇਜ਼ੀ ਵਿੱਚ ਅਰਥ2

v. n, To sob, to cry bitterly; to have a longing desire; i. q. Vilkaṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ