ਬਿਲਖ
bilakha/bilakha

ਪਰਿਭਾਸ਼ਾ

ਦੇਖੋ, ਬਿਲਕ ਅਤੇ ਬਿਲਕਨਾ। ੨. ਸੰ. ਵਿਲਕ੍ਸ਼੍‍. ਵਿ ਲੱਜਾ ਸਹਿਤ. ਸ਼ਰਮਿੰਦਾ। ੩. ਹੈਰਾਨ. ਪਰੇਸ਼ਾਨ. "ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ, ਸਾ ਬਿਲਖ ਬਦਨ ਕੁਮਲਾਨੀ." (ਮਲਾ ਮਃ ੧)
ਸਰੋਤ: ਮਹਾਨਕੋਸ਼