ਬਿਲਗਾਨਾ
bilagaanaa/bilagānā

ਪਰਿਭਾਸ਼ਾ

ਵਿ- ਵਿਲਗ੍ਨ (ਜੁਦਾ) ਹੋਇਆ. ਵਿਛੁੜਿਆ. ਵੱਖ ਹੋਇਆ। ੨. ਕ੍ਰਿ- ਅਲਗ ਹੋਣਾ.
ਸਰੋਤ: ਮਹਾਨਕੋਸ਼