ਬਿਲਛਨ
bilachhana/bilachhana

ਪਰਿਭਾਸ਼ਾ

ਦੇਖੋ, ਬਿਲਸਨ. "ਖਾਤ ਖਰਚਤ ਬਿਲਛਤ ਸੁਖ ਪਾਇਆ." (ਸੂਹੀ ਛੰਤ ਮਃ ੫) ਵਿਲਾਸ ਕਰਦੇ ਸੁੱਖ ਪਾਇਆ। ੨. ਦੇਖੋ, ਬਿਲੱਛਨ.
ਸਰੋਤ: ਮਹਾਨਕੋਸ਼