ਬਿਲਪਤ੍ਰ
bilapatra/bilapatra

ਪਰਿਭਾਸ਼ਾ

ਬਿਲ੍‌ ਬਿਰਛ ਦੇ ਪੱਤੇ, ਸ਼ਿਵ ਦੇ ਭਗਤ ਇਨ੍ਹਾਂ ਦਾ ਸ਼ਿਵ ਪੁਰ ਚੜ੍ਹਾਉਣਾ ਪੁੰਨਕਰਮ ਮੰਨਦੇ ਹਨ.
ਸਰੋਤ: ਮਹਾਨਕੋਸ਼