ਬਿਲਸਨਾ
bilasanaa/bilasanā

ਪਰਿਭਾਸ਼ਾ

ਸੰ. ਵਿਲਸਨ. ਵਿਸ਼ੇਸ ਕਰਕੇ ਪ੍ਰਕਾਸ਼ਣਾ. ਸ਼ੋਭਾ ਦੇਣਾ। ੨. ਆਨੰਦ ਭੋਗਣਾ। ੩. ਦੇਖੋ, ਵਿਲਸਨ.
ਸਰੋਤ: ਮਹਾਨਕੋਸ਼