ਬਿਲਾਈ
bilaaee/bilāī

ਪਰਿਭਾਸ਼ਾ

ਵਿਲਯ ਹੋਈ. ਮਿਟੀ. ਨਾਸ਼ ਹੋਈ। ੨. ਸੰ. ਵਿਡਾਲੀ. ਸੰਗ੍ਯਾ- ਬਿੱਲੀ. "ਸਿੰਘੁ ਬਿਲਾਈ ਹੋਇਗਇਓ, ਤ੍ਰਿਣੁ ਮੇਰੁ ਦਿਖੀਤਾ." (ਬਿਲਾ ਮਃ ੫) ੩. ਦੇਖੋ, ਪਹਿਲਾ ਪੂਤ.
ਸਰੋਤ: ਮਹਾਨਕੋਸ਼