ਬਿਲਾਮ
bilaama/bilāma

ਪਰਿਭਾਸ਼ਾ

ਸੰ. ਵਿਲੰਬ. ਸੰਗ੍ਯਾ- ਚਿਰ. ਦੇਰ. ਢਿੱਲ. "ਬੇਗਿ ਮਿਲਹੁ ਜਨ, ਕਰਿ ਨ ਬਿਲਾਂਬਾ." (ਗਉ ਰਵਿਦਾਸ)
ਸਰੋਤ: ਮਹਾਨਕੋਸ਼